“ਕਿਸਾਨ ਸਾਰਥੀ” ਦਾ ਉਦੇਸ਼ ਕਿਸਾਨਾਂ ਨੂੰ ਨਵੀਨਤਮ ਖੇਤੀਬਾੜੀ ਤਕਨਾਲੋਜੀਆਂ ਦਾ ਗਿਆਨ ਦੇਣਾ ਅਤੇ ਵੱਡੀ ਗਿਣਤੀ ਵਿੱਚ ਵਿਸ਼ਾ ਮਾਹਿਰਾਂ ਦੇ ਪੂਲ ਨਾਲ ਜੋੜਨਾ ਹੈ। ਇਹ ਇੱਕ ਸੂਚਨਾ ਸੰਚਾਰ ਅਤੇ ਤਕਨਾਲੋਜੀ ਅਧਾਰਤ ਇੰਟਰਫੇਸ ਹੈ, ਜੋ ਰਾਸ਼ਟਰੀ ਦ੍ਰਿਸ਼ਟੀਕੋਣ ਨਾਲ ਸਥਾਨਕ ਸਥਾਨ ‘ਤੇ ਖੇਤੀਬਾੜੀ ਨੂੰ ਸਮਰਥਨ ਦੇਣ ਲਈ ਬਣਾਇਆ ਗਿਆ ਬੁੱਧੀਮਾਨ ਔਨਲਾਈਨ ਪਲੇਟਫਾਰਮ ਹੈ।
ਕਿਸਾਨ ਸਾਰਥੀ ‘ਤੇ ਰਜਿਸਟਰੇਸ਼ਨ ਕਰਨ ਲਈ ਇਸ ਲਿੰਕ ਉੱਪਰ ਕਲਿੱਕ ਕਰੋ ਜੀ।